ਕੈਨੇਡਾ ਦੀ ਪੁਲਿਸ ਵਿਚ ਦਸਤਾਰੀ ਸਿੱਖ ਨੇ ਮਾਰੀਆਂ ਮੱਲਾਂ
ਬਲਜਿੰਦਰ ਸੇਖਾ
ਬਰੈਂਪਟਨ, 31 ਮਈ , 2020 : ਕੈਨੇਡਾ ਦੇ ਸੂਬੇ ਉਨਟਾਰੀਓ ਦੀ ਪੀਲ ਰੀਜਨ ਪੁਲਿਸ ਵਿਚ ਇੰਸਪੈਕਟਰ ਦੇ ਅਹੁਦੇ ‘ਤੇ ਪੱਗੜੀਧਾਰੀ ਸਿੱਖ
ਬੌਬ ਨਾਗਰਾ ਜੋ ਕਿ ਪੀਲ ਪੁਲਿਸ ਵਿਚ 1997 ਵਿਚ ਪਹਿਲੇ ਪਗੜੀਧਾਰੀ ਆਫ਼ਿਸਰ ਭਰਤੀ ਹੋਏ ਸਨ ,ਹੁਣੇ ਹੀ ਇੰਸਪੈਕਟਰ ਵਜੋਂ ਪ੍ਰਮੋਟ ਹੋਏ ਹਨ।
ਉਹ ਲੰਮਾ ਸਮਾਂ ਪੁਲਿਸ ਡਵੀਜ਼ਨ 21 ਅਤੇ 22 ਬਰੈਂਪਟਨ ਵਿਚ ਕੰਮ ਕਰਦੇ ਰਹੇ ਨਾਗਰਾ ਆਪਣੀ ਨੌਕਰੀ ਅਤੇ ਪੀਲ ਪੁਲਿਸ ਪ੍ਰਤੀ ਉਹ ਸਮਰਪਿਤ ਆਫ਼ਿਸਰ ਹਨ।
ਬੌਬ ਨਾਗਰਾ ਨੂੰ ਇਸ ਪ੍ਰਾਪਤੀ ਲਈ ਕੈਨੇਡੀਅਨਾਂ ਵੱਲੋਂ ਵਧਾਈਆ ਦਿੱਤੀਆਂ ਜਾ ਰਹੀਆਂ ਹਨ