ਪੰਜਾਬ ਦੇ ਆਈ ਪੀ ਐਸ ਦੇ ਐਨ ਆਈ ਏ 'ਚ ਡੈਪੂਟੇਸ਼ਨ 'ਚ ਇਕ ਸਾਲ ਦਾ ਵਾਧਾ
ਚੰਡੀਗੜ੍ਹ, 20 ਫਰਵਰੀ, 2020 : ਪੰਜਾਬ ਦੇ ਆਈ ਪੀ ਐਸ ਅਫਸਰ ਰਾਹੁਲ ਐਸ ਦੇ ਐਨ ਆਈ ਏ 'ਚ ਡੈਪੂਟੇਸ਼ਨ 'ਚ ਇਕ ਸਾਲ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ 30.6.2020 ਤੋਂ ਲਾਗੂ ਹੋਵੇਗਾ। 2008 ਕੇਡਰ ਦਾ ਇਹ ਅਫਸਰ ਇਸ ਵੇਲ ਐਸ ਪੀ ਐਨ ਆਈ ਏ ਵਜੋਂ ਤਾਇਨਾਤ ਹੈ। ਪੰਜਾਬ ਦੇ ਗ੍ਰਹਿ ਸਕੱਤਰ ਨੇ ਇਸ ਫੈਸਲੇ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ।