← ਪਿਛੇ ਪਰਤੋ
ਸੰਗੀਤਾ ਕਾਲੀਆ ਨੇ ਐਸ ਪੀ ਭਿਵਾਨੀ ਵਜੋਂ ਅਹੁਦਾ ਸੰਭਾਲਿਆ ਭਿਵਾਨੀ, 19 ਫਰਵਰੀ, 2020 : ਸੀਨੀਅਰ ਆਈ ਪੀ ਐਸ ਅਫਸਰ ਸੰਗੀਤਾ ਕਾਲੀਆ ਨੇ ਭਿਵਾਨੀਆ ਦੇ ਐਸ ਪੀ ਵਜੋਂ ਅਹੁਦਾ ਸੰਭਾਲ ਲਿਆ ਹੈ।