ਖਾਲਿਸਤਾਨੀ ਨੇਤਾ ਹੈਪੀ ਪੀ ਐਚ ਡੀ ਦਾ ਪਾਕਿਸਤਾਨ 'ਚ ਹੋਇਆ ਕਤਲ
ਖ਼ਾਲਿਸਤਾਨ ਲਿਬਰੇਸ਼ਨ ਫੋਰਸ ( ਕੇ ਐਲ ਐਫ ) ਦਾ ਆਗੂ ਸੀ ਹਰਮੀਤ ਸਿੰਘ ਉਰਫ ਹੈਪੀ
ਲਾਹੌਰ ਦੇ ਗੁਰਦਵਾਰਾ ਨੇੜੇ ਗੋਲੀਆਂ ਮਾਰ ਕੇ ਕੀਤਾ ਹਲਾਕ
ਪੰਜਾਬ ਪੁਲਿਸ ਦਾ ਸੀ ਭਗੌੜਾ -ਸਰਕਾਰੀ ਤੌਰ ਤੇ ਅਜੇ ਨਹੀਂ ਹੋਈ ਪੁਸ਼ਟੀ .ਇਹ ਕਤਲ ਕਿਸ ਨੇ ਅਤ ਕਿਓਂ ਕੀਤਾ ਅਜੇ ਤਕ ਸਪਸ਼ਟ ਨਹੀਂ ਹੈ .
. ਹੋਰ ਵੇਰਵੇ ਦੀ ਉਡੀਕ ਹੈ .