ਨਵੇਂ ਭਰਤੀ ਹੋਏ 633 ਹੈਡ ਮਾਸਟਰਾਂ ਨੂੰ ਸਟੇਸ਼ਨ ਅਲਾਟਮੈਂਟ ਦੇ ਆਰਡਰ ਹੋਏ ਜਾਰੀ
ਚੰਡੀਗੜ੍ਹ, 24 ਜਨਵਰੀ, 2020 : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਭਰਤੀ ਹੋਏ 672 ਵਿਚੋਂ ਉਹਨਾਂ 633 ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰਨ ਦੇ ਆਰਡਰ ਜਾਰੀ ਕਰ ਦਿੱਤੇ ਹਨ ਜਿਹਨਾਂ ਨੇ ਆਪਣੀ ਪੇਸ਼ਕਸ਼ ਦੱਸ ਦਿੱਤੀ ਸੀ। ਬਾਕੀ ਰਹਿੰਦੇ ਅਧਿਆਪਕਾਂ ਵੱਲੋਂ ਆਪਣੀ ਪੇਸ਼ਕਸ਼ ਦੱਸੇ ਜਾਣ 'ਤੇ ਹੁਕਮ ਉਸ ਅਨੁਸਾਰ ਜਾਰੀ ਹੋਣਗੇ।
ਵਿਸਥਾਰਿਤ ਵੇਰਵੇ ਜਾਣਨ ਲਈ ਲਿੰਕ ਕਲਿੱਕ ਕਰੋ ਜੀ।
https://drive.google.com/file/d/1O_F_x82CHCNzy8AnCuU9un7hPYVT6-XM/view?usp=sharing