← ਪਿਛੇ ਪਰਤੋ
ਮੋਹਾਲੀ, 10 ਜਨਵਰੀ 2020 - ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਲਈ ਪ੍ਰੀਖਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟ ਡਿਜ਼ੀਟਲ ਰੂਪ ਹੀ ਜਾਰੀ ਕੀਤੇ ਜਾਣਗੇ।