ਦਿੱਲੀ 'ਚ ਹੁਣ ਇਕ ਗੋਦਾਮ 'ਚ ਲੱਗੀ ਅੱਗ
ਨਵੀਂ ਦਿੱਲੀ, 14 ਦਸੰਬਰ, 2019 : ਦਿੱਲੀ ਵਿਚ ਅਗਨੀਕਾਂਡ ਵਾਪਰਨੇ ਲਗਾਤਾਰ ਜਾਰੀ ਹਨ। ਪਿਛਲੇ ਦਿਨਾਂ ਦੇ ਭਿਆਨਕ ਅਗਨੀਕਾਂਡ ਤੋਂ ਬਾਅਦ ਅੱਜ ਮੁੰਦਕਾ ਇਲਾਕੇ ਵਿਚ ਇਕ ਗੋਦਾਮ ਵਿਚ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਵਾਲੇ 21 ਅੱਗ ਬੁਝਾਊ ਗੱਡੀਆਂ ਮੌਕੇ 'ਤੇ ਮੌਜੂਦ ਹਨ।