ਐਂਡਰਿਊ ਸੀਅਰ ਵੱਲੋਂ ਅਸਤੀਫ਼ਾ
ਬਲਜਿੰਦਰ ਸੇਖਾ
ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰਿਊ ਸੀਅਰ ਵੱਲੋਂ ਪਾਰਟੀ ਲੀਡਰ ਵੱਜੋਂ ਅਸਤੀਫਾ ਦੇ ਦਿੱਤਾ ਗਿਆ ਹੈ ਉਹ ਨਵੇਂ ਲੀਡਰ ਦੀ ਚੋਣ ਹੋਣ ਤੱਕ ਪਾਰਟੀ ਲੀਡਰ ਬਣੇ ਰਹਿਣਗੇ .ਗੌਰਤਲਬ ਹੈ ਕਿ ਉਨਾਂ ਦੀ ਅਗਵਾਈ ਵਿੱਚ ਪਾਰਟੀ ਪਿਛਲੀਆਂ ਫੈਡਰਲ ਚੋਣਾਂ ਵਿੱਚ ਵਧੀਆ ਨਤੀਜੇ ਨਹੀਂ ਲਿਆ ਸਕੀ ਸੀ ।