ਚੇਨੱਈ, 10 ਨਵੰਬਰ 2019 - ਅੱਜ ਚੇਨੱਈ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਕਰੀਬ 71.5 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਸੋਨੇ ਦਾ ਵਜ਼ਨ ਕਰੀਬ 1.8 ਕਿੱਲੋਗ੍ਰਾਮ ਹੈ। ਕਸਟਮ ਕਮਿਸ਼ਨਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮੁਜ਼ਲਮ ਨੇ ਇਹ ਸੋਨਾ ਆਪਣੀ ਪੈਂਟ ਦੇ ਹੇਠਾਂ ਆਪਣੇ ਲੱਕ ਨਾਲ ਬੰਨ੍ਹਿਆ ਹੋਇਆ ਸੀ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/ANI/status/1193488990436937728