ਗਿਣਤੀ ਕੇਂਦਰ ਤੋਂ ਬਾਹਰ ਆ ਕੇ ਸਮਰਥਕਾਂ ਤੋਂ ਵਧਾਈਆਂ ਕਬੂਲ ਕਰਦੇ ਹੋਏ ਰਮਿੰਦਰ ਸਿੰਘ ਆਵਲਾ
ਜਗਦੀਸ਼ ਥਿੰਦ
ਜਲਾਲਾਬਾਦ 24 ਅਕਤੂਬਰ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਹੋਈ ਜ਼ਿਮਨੀ ਚੋਣ ਵਿਚ ਚੱਲ ਰਹੇ ਵੋਟਰਾਂ ਦੀ ਗਿਣਤੀ 9 ਵੇਂਂ ਗੇੜ ਤੋਂ ਬਾਅਦ ਕਾਂਗਰਸ ਪਾਰਟੀ ਨੇ 9203 ਵੋਟਾਂ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਿੰਗਲਾ ਨੇ ਆਪਣੀ ਲੀਡ ਬਰਕਰਾਰ ਰੱਖੀ ਹੈ ।
9 ਵੇਂ ਗੇੜ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ 9203 ਵੋਟਾਂ ਨਾਲ ਅੱਗੇ ਰਹੇ ।
ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਰਾਜ ਸਿੰਘ ਡਿਬੀਪੁਰਾ ਨਾਲੋਂ ਅੱਗੇ ਚੱਲ ਰਹੇ ਹਨ ।
ਸਰਹੱਦੀ ਖੇਤਰ ਦੇ ਪਿੰਡ ਜਿਨ੍ਹਾਂ ਵਿੱਚੋਂ ਰਾਜ ਸਿੰਘ ਵੱਲੋਂ ਵੱਡੀ ਲੀਡ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਸਨ ਉਹਨਾਂ ਪਿੰਡਾਂ ਦੀ ਵੀ ਹੁਣ ਤਾਂ ਗਿਣਤੀ ਹੋ ਚੁੱਕੀ ਹੈ ।