← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 14 ਅਕਤੂਬਰ 2019 - ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਨਾਲ ਨਾਲ ਸ਼ਹਿਰ ਦੇ ਡੀ.ਸੀ, ਪੁਲਿਸ ਟੁਕੜੀ, ਰਾਜਨੀਤਿਕ ਨੇਤਾ ਆਦਿ ਹਾਜ਼ਰ ਸਨ।
ਦੇਖੋ ਤਸਵੀਰਾਂ :-