← ਪਿਛੇ ਪਰਤੋ
ਚੰਡੀਗੜ੍ਹ, 22 ਅਗਸਤ 2019 - ਜਨਮ ਅਸ਼ਟਮੀ ਨੂੰ ਮੁੱਖ ਰੱਖਦਿਆਂ ਮਿਤੀ 23 ਅਗਸਤ 2019 ਦਿਨ ਸ਼ੁੱਕਰਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਨੋਟਿਫਿਕੇਸ਼ਨ ਅਨੁਸਾਰ ਸਮੂਹ ਪੰਜਾਬ, ਯੂ.ਟੀ ਅਤੇ ਹਰਿਆਣਾ ਦੀਆਂ ਅਦਾਲਤਾਂ 'ਚ ਛੁੱਟੀ ਰਹੇਗੀ ਅਤੇ 24 ਅਗਸਤ ਨੂੰ ਵਰਕਿੰਗ ਡੇਅ ਰਹੇਗਾ।