ਸਾਰੀਆਂ ਸਰਕਾਰੀ ਸੰਸਥਾਵਾਂ, ਨਿਗਮ, ਬੋਰਡ ਅਤੇ ਵਿੱÎਦਿਅਕ ਅਦਾਰੇ ਰਣਿਗੇ ਬੰਦ
ਚੰਡੀਗੜ, 18 ਅਗਸਤ 2019: ਪੰਜਾਬ ਸਰਕਾਰ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਵਸ ਮੌਕੇ 20 ਅਗਸਤ (ਮੰਗਲਵਾਰ) ਨੂੰ ਜ਼ਿਲ•ਾ ਬਰਨਾਲਾ ਤੇ ਸੰਗਰੂਰ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਅੱਜ ਇਥੋਂ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ 20 ਅਗਸਤ (ਮੰਗਲਵਾਰ)ਨੂੰ ਜ਼ਿਲ•ਾ ਬਰਨਾਲਾ ਤੇ ਸੰਗਰੂਰ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ, ਨਿਗਮ, ਬੋਰਡ ਅਤੇ ਵਿੱÎਦਿਅਕ ਅਦਾਰੇ ਬੰਦ ਰਹਿਣਗੇ।