← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 26 ਜੁਲਾਈ 2019 - ਪਟਿਆਲਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦਾ ਕੋਟਾ ਨਿਰਧਾਰਤ ਕਰ ਦਿੱਤਾ ਗਿਆ। ਇਸ ਅਧਾਰ 'ਤੇ ਹੀ ਵੋਟਾ ਦਾ ਸਮੀਖਣ ਕੀਤਾ ਜਾਵੇਗਾ।