ਦੇਵਦਰਸ਼ਦੀਪ ਸਿੰਘ -ਫਾਈਲ ਫੋਟੋ
ਪੀ ਸੀ ਐਸ ਕੰਬਾਈਨਡ ਐਗਜ਼ਾਮ 2018 ਦਾ ਨਤੀਜਾ ਐਲਾਨਿਆ ( ਲਿਸਟ ਲਈ ਪੀ ਡੀ ਐਫ ਤੇ ਕਲਿੱਕ ਕਰੋ )
ਪਟਿਆਲੇ ਦੇ ਦੇਵਦਰਸ਼ਦੀਪ ਸਿੰਘ ਬਣੇ ਪੀ ਸੀ ਐਸ ਕੰਬਾਈਨਡ ਐਗਜ਼ਾਮ ਟਾਪਰ
ਪਟਿਆਲਾ , 14 ਜੂਨ , 2019 : ਪੰਜਾਬ ਪਬਲਿਕ ਸਰਵਿਸ ਕਮਿਸ਼ ਨੇ ਪੀ ਸੀ ਐਸ ਕੰਬਾਈਨਡ ਐਗਜ਼ਾਮ 2018 ਦਾ ਨਤੀਜਾ ਐਲਾਨ ਦਿੱਤਾ ਹੈ . ਪਟਿਆਲੇ ਦੇ ਦੇਵਦਰਸ਼ਦੀਪ ਸਿੰਘ ਇਸ ਦੇ ਟਾਪਰ ਹਨ .ਉਹ ਨਾਮਵਰ ਪੰਜਾਬੀ ਲੇਖਕ ਦਰਸ਼ਨ ਸਿੰਘ ਆਸ਼ਟ ਦੇ ਬੇਟੇ ਅਤੇ ਸੰਗਰੂਰ ਦੇ ਡੀ ਪੀ ਆਰ ਓ ਅਮਨਦੀਪ ਦੇ ਭਤੀਜੇ ਹਨ .