ਨਵੀਂ ਦਿੱਲੀ, 11 ਜੂਨ 2019 - ਬੀਸੀਸੀਆਈ ਨੇ ਇੱਕ ਤਾਜ਼ਾ ਬਿਆਨ ਜਾਰੀ ਕੀਤਾ ਹੈ ਜਿਸ ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਸਟਾਰ ਓਪਨਰ ਅੰਗੂਠੇ ਦੀ ਸੱਟ ਲੱਗਣ ਤੋਂ ਬਾਅਦ ਵੀ ਇੰਗਲੈਂਡ 'ਚ ਭਾਰਤੀ ਟੀਮ ਦਾ ਹਿੱਸਾ ਬਣੇ ਰਹਿਣਗੇ ਅਤੇ ਉਨ੍ਹਾਂ ਦਾ ਇਲਾਜ ਉੱਥੇ ਹੀ ਹੋਵੇਗਾ। 33 ਸਾਲਾਂ ਸ਼ਿਖਰ ਧਵਨ ਦੇ ਆਸਟ੍ਰੇਲੀਆ ਦੌਰਾਨ ਮੈਚ ਖੇਡਦੇ ਗੋਏ ਸ਼ਾਨਦਾਰ ਸੈਂਕੜਾ ਜੜ੍ਹਿਆ ਸੀ ਅਤੇ ਇਸ ਮੈਚ ਦੌਰਾਨ ਗੀ ਉਨ੍ਹਾਂ ਨੂੰ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੈਚ ਦੌਰਾਨ ਫਿਲਡਿੰਗ ਵੀ ਨਹੀਂ ਕੀਤੀ ਸੀ।