← ਪਿਛੇ ਪਰਤੋ
ਚੰਡੀਗੜ੍ਹ, 11 ਜੂਨ 2019 - ਚੰਡੀਗੜ੍ਹ ਤੋਂ ਸੀਨੀਅਰ ਲੇਡੀ ਪੱਤਰਕਾਰ ਕਮਲਾ ਸ਼ਰਮਾ ਦੇ ਪਤੀ ਦਾ ਅੱਜ ਦੇਹਾਂਤ ਹੋ ਗਿਆ ਹੈ। ਮ੍ਰਿਤਕ ਦੇਹ ਨੂੰ ਸੈਕਟਰ ਪੰਦਰਾਂ ਸਥਿਤ ਨਿਰੰਕਾਰੀ ਭਵਨ ਵਿਖੇ ਰੱਖਿਆ ਜਾ ਰਿਹਾ ਹੈ। ਅੰਤਿਮ ਸੰਸਕਾਰ ਅੱਜ ਸ਼ਾਮ ਪੰਜ ਵਜੇ ਸੈਕਟਰ ਪੱਚੀ ਸਥਿਤ ਸ਼ਮਸ਼ਾਨਘਾਟ ਵਿਖੇ ਹੋਵੇਗਾ।