ਚੰਡੀਗੜ੍ਹ, 10 ਜੂਨ 2019 - ਹਰਿਆਣਾ ਪੁਲਿਸ ਵੱਲੋਂ ਭਰਤੀ ਲਈ ਅਸਾਮੀਆਂ ਕੱਢੀਆਂ ਗਈਆਂ ਹਨ। ਜਿਸ 'ਚ 5 ਹਜ਼ਾਰ ਪੁਰਸ਼ ਅਤੇ 1 ਹਜ਼ਾਰ ਔਰਤਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਆਨਲਾਈਨ ਅਰਜ਼ੀਆਂ ਜਮ੍ਹਾ ਕਰਾਉਣ ਦੀ ਮਿਤੀ 12 ਜੂਨ ਤੋਂ ਖੁੱਲ੍ਹੇਗੀ ਜਦਕਿ ਅਰਜ਼ੀ ਜਮ੍ਹਾ ਕਰਾਉਣ ਦੀ ਆਖਰੀ ਮਿਤੀ 26 ਜੂਨ ਨੂੰ 11.59 ਰਾਤ ਤੱਕ ਹੋਵੇਗੀ। ਫੀਸ ਜਮ੍ਹਾ ਕਰਾਉਣ ਦੀ ਆਖਰੀ ਮਿਤੀ 28 ਜੂਨ ਹੈ।
- ਅਸਾਮੀਆਂ ਲਈ ਅਰਜ਼ੀਆਂ ਹੇਠ ਦਿੱਤੇ ਲਿੰਕ 'ਤੇ ਜਾ ਕੇ ਭਰੀਆਂ ਜਾ ਸਕਣਗੀਆਂ।
http://adv62019.hryssc.in/StaticPages/HomePage.aspx
- ਅਸਾਮੀਆਂ ਬਾਰੇ ਹੋੲ ਜ਼ਿਆਦਾ ਜਾਣਕਾਰੀ ਲਈ ਜਾਰੀ ਹਦਾਇਤਾਂ ਹੇਠ ਲਿੰਕ 'ਤੇ ਪੜ੍ਹੋ :-
https://drive.google.com/open?id=1xwZj_oI6cOYNxzEf1EcgumI-myWuL8se