ਪਰਵਿੰਦਰ ਸਿੰਘ ਕੰਧਾਰੀ
ਜਲੰਧਰ , 18 ਮਾਰਚ - 2014 ਲੋਕ ਸਭਾ ਚੋਣਾਂ 'ਚ ਜਲੰਧਰ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੂੰ ਹਰਾਇਆ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ।
ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੂੰ 380479 ਵੋਟਾਂ ਪਈਆਂ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੂੰ 309498 ਵੋਟਾਂ ਪਈਆਂ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਯੋਤੀ ਮਾਨ 254121 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੇ।
ਚੌਥੇ ਨੰਬਰ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ - 46914
5ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਦਰਸਨ ਨਾਹਰ - 10074
6ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਤਰਸ਼ੇਮ ਪੀਟਰ - 6249
7ਵੇਂ ਨੰਬਰ ਤੇ ਸ਼ਿਵਸੈਨਾ ਪਾਰਟੀ ਦੇ ਉਮੀਦਵਾਰ ਸੁਭਾਸ਼ ਗੋਰੀਆ - 3497
8ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਲਵ ਕਿਸ਼ੋਰ - 3265
9ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਧਰਮਿੰਦਰ - 2459
10ਵੇਂ ਨੰਬਰ ਤੇ ਬਹੁਜਨ ਸਮਾਜ ਪਾਰਟੀ ( ਅੰਬੇਡਕਰ ) ਦੇ ਉਮੀਦਵਾਰ ਤਾਰਾ ਸਿੰਘ ਗਿੱਲ -2268
11ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਨਿਰਮਲ ਸਿੰਘ ਬੋਲੀਨਾਂ - 2256
12ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਮਨਜੀਤ ਕੌਰ - 1952
13 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਵਿਜੈ ਕੁਮਾਰ - 1528
14ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਕੇ.ਕੇ ਸਭਰਵਾਲ - 1454
15 ਵੇਂ ਨੰਬਰ ਤੇ ਡੈਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਉਮੀਦਵਾਰ ਵਿਜੈ ਹੰਸ - 1192
16ਵੇਂ ਨੰਬਰ ਤੇ ਭਾਰਤੀ ਜਨ ਸੁਰਕਸ਼ਾ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ - 1178
17 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਜਗਨਨਾਥ ਬਾਜਵਾ - 1083
18 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਮਨਜੀਤ ਕੌਰ - 1044
19ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਕੁਲਦੀਪ ਕੁਮਾਰ - 953
20ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਕਮਲ ਥਾਪਰ - 933
21ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਅਮਿਤ ਜੱਸੀ -779
22ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਵਿਵੇਕ - 741
23ਵੇਂ ਨੰਬਰ ਤੇ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੁਮਾਰ -717
24 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਅਜੈ ਕੁਮਾਰ ਭਗਤ - 692
2014 ਜਲੰਧਰ ਲੋਕ ਸਭਾ ਚੋਣਾਂ 'ਚ ਨੋਟਾ ਦਾ ਬਟਨ 5436 ਲੋਕਾਂ ਨੇ ਡਬਾਇਆ।