ਨਵੀਂ ਦਿੱਲੀ, 21 ਫਰਵਰੀ 2019 - ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਕਸ਼ੇ ਕੁਮਾਰ ਦੀ ਇਹ ਫਿਲਮ 21 ਸਿੱਖ ਫੌਜੀਆਂ ਦੀ 10 ਹਜ਼ਾਰ ਅਫਗਾਨੀਆਂ ਨਾਲ ਲੜਾਈ ਦੀ ਸੱਚੀ ਕਹਾਣੀ ਹੈ। ਸੋਸ਼ਲ ਮੀਡੀਆ 'ਤੇ ਅਕਸ਼ੈ ਦੇ ਇਸ ਟ੍ਰੇਲਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਮੁੱਖ ਕਿਰਦਾਰ 'ਚ ਅਕਸ਼ੈ ਅਤੇ ਉਨ੍ਹਾਂ ਦੇ ਨਾਲ ਪਰੀਨੀਤੀ ਚੋਪੜਾ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਅ ਰਹੇ ਹਨ।
ਫਿਲਮ ਦਾ ਟ੍ਰੇਲਰ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-