← ਪਿਛੇ ਪਰਤੋ
ਚੰਡੀਗੜ, 16 ਦਸੰਬਰ, 2018: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਇਕ ਵਾਰ ਫਿਰ ਢਿੱਲੀ ਹੋਈ ਹੈ। ਉਹਨਾਂ ਨੂੰ ਅੱਜ ਸ਼ਾਮ ਪੀ.ਜੀ.ਆਈ. ਚੰਡੀਗੜ੍ਹ ਵਿਚ ਕਿਡਨੀ ਸਟੋਨ ਕੱਢਣ ਲਈ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਖ਼ੁਦ ਦੱਸਿਆ ਕਿ ਕੱਲ੍ਹ ਸਵੇਰੇ ਇਕ ਸਧਾਰਨ ਲੇਜ਼ਰ ਪ੍ਰਕਿਰਿਆ ਕੀਤੀ ਜਾਵੇਗੀ। ਉਹ ਮੰਗਲਵਾਰ ਤੱਕ ਕੰਮ ਤੇ ਵਾਪਸ ਆਉਣਗੇ।
16/12/18, 8:52 PM
Got myself admitted to the PGI Chandigarh today evening for removal of a Kidney stone, a simple laser procedure will be performed tomorrow morning & I shall be returning to my work by Tuesday.