ਰਾਜਪੁਰਾ 15 ਦਸੰਬਰ ( ਕੁਲਵੰਤ ਸਿੰਘ ਬੱਬੂ ) ਸ਼ੰਭੂ ਪੁਲਿਸ ਨੇ ਨਸ਼ੇ ਦੇ ਿਖਲਾਫ ਗਤੀਵਿਧੀਆ ਤੇਜ਼ ਕਰਦੇ ਹੋਏ ਦੋ ਵੱਖ ਵੱਖ ਮਾਮਲਿਆ ਿਵੱਚ ਿੲੱਕ ਮਹਿਲਾ ਸਮੇਤ 6 ਿਵਅਕਤੀਆ ਨੂੰ 380 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਿਵੱਚ ਸਫਲਤਾ ਹਾਸਿਲ ਕੀਤੀ ਹੈ ਸ਼ੰਭੂ ਥਾਣਾ ਦੇ ਮੁੱਖ ਅਫਸਰ ਿੲੰਸਪੈਕਟਰ ਕੁਲਵਿੰਦਰ ਿਸੰਘ ਨੇ ਜਾਣਕਾਰੀ ਿਦੰਦੇ ਹੋਏ ਦੱਸਿਆ ਿਕ ਐਸ ਐਸ ਪੀ ਪਟਿਆਲਾ ਮਨਦੀਪ ਿਸੰਘ ਿਸਧੂ ਵੱਲੋ ਨਸ਼ੇ ਦੇ ਿਖਲਾਫ ਿਵੰਢੀ ਮੁਹਿੰਮ ਦੇ ਤਹਿਤ ਅਤੇ ਡੀ ਐਸ ਪੀ ਘਨੋਰ ਅਸ਼ੋਕ ਕੁਮਾਰ ਦੇ ਦਿਸ਼ਾ ਿਨਰਦੇਸ਼ ਤੇ ਿਬਤੇ ਦਿਨ ਏ ਐਸ ਆਈ ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਅਨਸਰਾ ਨੂੰ ਕਾਬੂ ਕਰਨ ਲੲੀ ਿਪੰਡ ਮਹਿਮਦਪੁਰ ਮੋਜੁਦ ਸੀ ੳੁਸ ਦੋਰਾਨ ਿੲੱਕ ਗੱਡੀ ਪੀ ਬੀ 01 ੲੇ 129 ਨੂੰ ਸੱਕ ਪੈਣ ਤੇ ਰੋਕ ਕੇ ਜਦੋ ਤਲਾਸੀ ਲੲੀ ਤਾ ੳੁਸ ਗੱਡੀ ਿਵੱਚ ਿੲੱਕ ਅੋਰਤ ਤੇ ਿੲੱਕ ਿਵਅਕਤੀ ਸਵਾਰ ਸੀ ਿਜਨ੍ਹਾ ਨੇ ਅਪਣੀ ਪਹਿਚਾਣ ਗੁਰਜੀਤ ਿਸੰਘ ਵਾਸੀ ਨਵਾ ਸ਼ਹਿਰ ਤੇ ਜਸਵਿੰਦਰ ਕੋਰ ਪਤਨੀ ਬਲਿਹਾਰ ਰਾਮ ਵਾਸੀ ਜਲੰਧਰ ਸਵਾਰ ਸਨ ਜਦੋ ਤਲਾਸ਼ੀ ਲੲੀ ਤਾ ੳੁਨ੍ਹਾ ਕੋਲੋ 340 ਗ੍ਰਾਮ ਹੈਰੋਿੲਨ ਬਰਾਮਦ ਹੋੲੀ ਪੁਲਿਸ ਨੇ ਦੋਹਾ ਨੂੰ ਕਾਬੂ ਕਰ ੳੁਨ੍ਹਾ ਦੇ ਖਿਲਾਫ ਅੈਨ ਡੀ ਪੀ ਅੈਸ ਦੇ ਤਹਿਤ ਮਾਮਲਾ ਦਰਜ ਕਰ ਕਾਰਵਾੲੀ ਸੁਰੂ ਕਰ ਦਿੱਤੀ ਹੈ
ਦੁਸਰੇ ਮਾਮਲੇ ਿਵੱਚ ਸ਼ੰਭੂ ਥਾਣਾ ਦੇ ਮੁੱਖ ਅਫਸਰ ਕੁਲਵਿੰਦਰ ਿਸੰਘ ਨੇ ਦੱਸਿਅਾ ਿਕ ਸ਼ੰਭੂ ਥਾਣਾ ਦੇ ੲੇ ਅੈਸ ਅਾੲੀ ਪਰਮਜੀਤ ਿਸੰਘ ਸਮੇਤ ਪੁਲਿਸ ਪਾਰਟੀ ਿਪੰਡ ਬਪਰੋਰ ਦੇ ਕੋਲ ਮੋਜੁਦ ਸਨ ਉਸ ਦੋਰਾਨ ਿੲੱਕ ਕਾਰ ਪੀ ਬੀ 03 ੲੇ ਅੈਲ 3735 ਨੂੰ ਸ਼ੱਕ ਪੈਣ ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਿਵੱਚ ਚਾਰ ਿਵਅਕਤੀ ਸਵਾਰ ਸੀ ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਿਵੱਚੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਨੇ ਦੋਸ਼ੀਅਾ ਦੀ ਪਹਿਚਾਣ ਰਾਜਿੰਦਰ ਿਸੰਘ ਵਾਸੀ ਰਾਮਪੁਰਾ ਫੂਲ ਬਠਿੰਡਾ , ਜੋਬਨਪ੍ਰੀਤ ਿਸੰਘ ਵਾਸੀ ਰਾਮਪੁਰਾ ਫੂਲ ਬਠਿੰਡਾ , ਿਵਕੀ ਿਸੰਘ ਤੇ ਲਖਵੀਰ ਿਸੰਘ ਵਾਸੀ ਰਾਮਪੁਰਾ ਫੂਲ ਬਠਿੰਡਾ ਦੇ ਤੋਰ ਤੇ ਕਰ ਐਨ ਡੀ ਪੀ ਐਸ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ