← ਪਿਛੇ ਪਰਤੋ
ਨਵੀਂ ਦਿੱਲੀ, 11 ਦਸੰਬਰ - ਮੱਧ ਪ੍ਰਦੇਸ਼ 'ਚ ਕਾਂਗਰਸ ਅਤੇ ਭਾਜਪਾ ਵਿਚਕਾਰ ਮੁਕਾਬਲਾ ਸਖਤ ਹੁੰਦਾ ਦਿਸ ਰਿਹਾ ਹੈ। ਭਾਜਪਾ 108 'ਤੇ ਅੱਗੇ ਜਾਂਦੀ ਦਿਸ ਰਹੀ ਹੈ ਜਦਕਿ ਕਾਂਗਰਸ 110 'ਤੇ ਅੱਗੇ ਚੱਲ ਰਹੀ ਹੈ। ਕੁਝ ਸਾਂ ਪਹਿਲਾਂ ਭਾਜਪਾ 105 'ਤੇ ਅੱਗੇ ਸੀ ਤੇ ਕਾਂਗਰਸ ੧੧੪ 'ਤੇ ਅੱਗੇ ਸੀ।