← ਪਿਛੇ ਪਰਤੋ
ਨਵੀਂ ਦਿੱਲੀ, 11 ਦਸੰਬਰ 2018 - ਤੇਲੰਗਨਾ 'ਚ ਟੀ.ਆਰ.ਐਸ 90 ਸੀਟਾਂ 'ਤੇ ਬੜ੍ਹਤ ਨਾਲ ਅੱਗੇ ਹੈ। ਕਾਂਗਰਸ 16 ਸੀਟਾਂ 'ਤੇ ਅੱਗੇ ਹੈ। AIMIM 5 ਸੀਟਾਂ ਤੇ ਅੱਗੇ ਤੇ ਭਾਜਪਾ ਸਿਰਫ 1 ਸੀਟ 'ਤੇ ਹੀ ਅੱਗੇ ਹੈ। ਉਥੇ ਹੀ ਹੋਰ ਨੂੰ 3 ਸੀਟਾਂ 'ਤੇ ਬੜ੍ਹਤ ਮਿਲੀ ਹੈ।