SIT ਤੇ ਅਕਸ਼ੈ ਵਿਚਕਾਰ ਸਵਾਲ-ਜਵਾਬ ਦਾ ਮੁੱਕਿਆ ਸਿਲਸਿਲਾ
ਚੰਡੀਗੜ੍ਹ, 21 ਨਵੰਬਰ 2018 - ਚੰਡੀਗੜ੍ਹ ਪੁਲਿਸ ਹੈੱਡਕੁਆਟਰ 'ਚ ਅੱਜ ਅਦਾਕਾਰ ਅਕਸ਼ੈ ਕੁਮਾਰ ਤੋਂ ਐਸ.ਆਈ.ਟੀ ਨੇ ਤਕਰੀਬਨ 2 ਘੰਟੇ ਦੀ ਪੁੱਛਗਿੱਛ ਕੀਤੀ। ਅਕਸ਼ੈ ਕੁਮਾਰ ਤੋਂ ਸੁਖਬੀਰ ਬਾਦਲ ਤੇ ਡੇਰਾ ਮੁਖੀ ਵਿਚਾਲੇ ਮੀਟਿੰਗ ਨੂੰ ਲੈ ਕੇ ਸਵਾਲ ਜਵਾਬ ਕੀਤੇ ਜਾਣੇ ਸਨ। ਅਕਸ਼ੈ ਕੁਮਾਰ ਅਜੇ ਹੈੱਡਕੁਆਟਰ ਦੇ ਅੰਦਰ ਹੀ ਹਨ।