ਦੇਖਦਿਆਂ ਬਣਦੈ ਨਜ਼ਾਰਾ - ਏਅਰ ਇੰਡੀਆ ਦੀ ਦਿੱਲੀ ਤੋਂ ਨਾਂਦੇੜ ਫਲਾਈਟ - ਸਿੱਖ ਕ੍ਰਿਊ ਲੈ ਉੱਡਿਆ ਜਹਾਜ਼
ਨਵੀਂ ਦਿੱਲੀ, 20 ਨਵੰਬਰ 2018 - ਏਅਰ ਇੰਡੀਆ ਨੇ ਨਵੀਂ ਦਿੱਲੀ ਤੋਂ ਨਾਂਦੇੜ ਲਈ ਡਾਇਰੈਕਟ ਫਲਾਈਟ ਸ਼ੁਰੂ ਕਰ ਦਿੱਤੀ ਹੈ, ਜੋ ਇੱਕ ਹਫਤੇ 'ਚ 2 ਵਾਰ ਚੱਲਿਆ ਕਰੇਗੀ। ਸੋਮਵਾਰ ਨੂੰ ਅਗਾਜ਼ ਹੋਈ ਇਸ ਫਲਾਈਟ ਦੀ ਗੁਰੂ ਦੀ ਓਟ ਨਾਲ ਸ਼ੁਰੂਆਤ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਇਸ ਫਲਾਈਟ ਦੇ ਸਿੱਖ ਕ੍ਰਿਊ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਸਭ ਦਾ ਸਵਾਗਤ ਕੀਤਾ ਗਿਆ। ਏਅਰ ਇੰਡੀਆ ਨੇ ਨਾਂਦੇੜ ਸਾਹਿਬ ਨੂੰ ਜਾਣ ਵਾਲੀਆਂ ਫਲਾਈਟਾਂ ਦਾ ਸ਼ਡਿਊਲ ਵੀ ਜਾਰੀ ਕੀਤਾ ਹੈ। ਜੋ ਹੇਠ ਦੇਖਿਆ ਜਾ ਸਕਦਾ ਹੈ।
Presenting schedule of Air India Flight from Delhi to Nanded
Flight No. |
Effective Date |
Frequency |
Departure |
Time |
Arrival |
Time |
AI 455 |
19-11-2018 |
Mon,Thu |
DEL |
1520 |
NDC |
1705 |
AI 456 |
19-11-2018 |
Mon,Thu |
NDC |
1745 |
DEL |
1930 |
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/1811751158874575/
ਇਸ ਦੇ ਨਾਲ ਹੀ ਏਅਰ ਇੰਡੀਆ ਦੀ ਨਾਂਦੇੜ ਨੂੰ ਪਹਿਲੀ ਉਡਾਣ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਵੀ ਹੇਠ ਦੇਖੋ :-
ਹਰਸਿਮਰਤ ਬਾਦਲ ਨੇ ਵੀ ਇਸ ਫਲਾਈਟ ਨੂੰਂ ਲੈ ਕੇ ਟਵੀਟ ਕੀਤਾ।
Harsimrat Kaur Badal@HarsimratBadal_
Heartiest Gratitude to @jayantsinha ji & the Hon’ble PM Sh. @narendramodi ji on the commencement of the #Delhi to #Nanded direct flight from today. The twice a week flight will definitely facilitate the Sikh pilgrims planning to pay obeisance at Sri Guru Gobind Singh ji's abode.