ਉੱਚ ਸਰਕਾਰੀ ਅਧਿਕਾਰੀਆਂ /ਕਰਮਚਾਰੀਆਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ
ਜੀ.ਐਸ.ਪੰਨੂ
ਪਟਿਆਲਾ, 7 ਨਵੰਬਰ 2018 - ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਇਸ ਤਿਉਹਾਰ ਨੂੰ ਗ੍ਰੀਨ ਦੀਵਾਲੀ ਵਜੋਂ ਮਨਾਉਣ ਦੀ ਜਿਥੇ ਅਪੀਲ ਕੀਤੀ ਉਥੇ ਹੀ ਸਾਫ ਸੂਥਰਾ ਵਾਤਾਵਰਣ ਰੱਖਣ ਦੇ ਨਾਲ-ਨਾਲ ਚੰਗਾ ਤੇ ਸ਼ੁੱਧ ਖਾਣ ਦੀ ਵੀ ਅਪੀਲ ਕੀਤੀ।
1 ਬਲਦੇਵ ਸਿੰਘ ਸਰਾਂ ਸੀ ਐੱਮ ਡੀ ਪੀ ਐੱਸ ਪੀ ਸੀ ਐਲ ਪਟਿਆਲਾ
2 ਆਰ ਪੀ ਪਾਂਡਵ ਡਰੈਕਟਰ ਪ੍ਰਬੰਧਕੀ ਪੀ ਐੱਸ ਪੀ ਸੀ ਐਲ ਪਟਿਆਲਾ
3 ਬੀ ਐੱਸ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲਾ
4 ਕੇ ਕੇ ਸ਼ਰਮਾ ਚੇਅਰ ਮੈਨ ਪੀ ਆਰ ਟੀ ਸੀ ਪਟਿਆਲਾ
5 ਕਰਨੈਲ ਸਿੰਘ ਇੰਪੈਕਟਰ ਟਰੈਫਿਕ ਇੰਚਾਰਜ ਪਟਿਆਲਾ