ਕੈਪਟਨ ਅਮਰਿੰਦਰ ਪੁੱਜੇ ਅੰਮ੍ਰਿਤਸਰ
ਅੰਮ੍ਰਿਤਸਰ, 20 ਅਕਤੂਬਰ 2018 - ਕੈਪਟਨ ਅਮਰਿੰਦਰ ਸਿੰਘ ਬੀਤੀ ਸ਼ਾਮ ਹੋਈ ਘਟਨਾ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਪੁੱਜ ਗਏ ਹਨ। ਜਿਥੇ ਉਨ੍ਹਾਂ ਵੱਲੋਂ ਮੰਤਰੀਆਂ ਅਤੇ ਉੱਚ ਪੁਲੀਸ ਅਧਿਕਾਰੀ ਸ਼ਾਮਲ ਹਨ।
ਡੀਸੀ ਕੰਵਲਜੀਤ ਸਿੰਘ ਸੰਘਾ ਨੇ ਕੈਪਟਨ ਅਮਰਿਦਰ ਨੂੰ ਪੂਰੀ ਘਟਨਾ ਵਾਰੇ ਬ੍ਰੀਫਿੰਗ ਕਰਾਈ
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://twitter.com/rt_mediaadvpbcm/status/1053522264405114880?s=11