ਚੰਡੀਗੜ੍ਹ, 18 ਅਕਤੂਬਰ 2018 - ਰਾਜਸਥਾਨ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੇ ਸਾਜ਼ਿਸ਼ਘੜਤਾ ਤੇ ਯੂ.ਪੀ. ਪੁਲਿਸ ਵੱਲੋਂ ਲੋੜੀਂਦੇ ਜਰਮਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਸਨੂੰ ਦੋ ਦਿਨ ਪਹਿਲਾਂ ਯੂ.ਪੀ. ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਰਮਨ ਸਿੰਘ ਨੂੰ ਰਾਜਸਥਾਨ ਦੇ ਕੋਲਯਾਤ ਇਲਾਕੇ ਦੇ ਗੁਰਦੁਆਰੇ ਤੋਂ ਪੰਜਾਬ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਸੀ।
ਖ਼ਬਰ ਦੇ ਹੋਰ ਵੇਰਵਿਆਂ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-