ਬੇਅਦਬੀ ਮਾਮਲਿਆਂ 'ਤੇ ਬਣੀ 'ਸਿਟ' ਪਹੁੰਚੀ ਕੋਟਕਪੂਰੇ
ਦੇਵਾ ਨੰਦ ਸ਼ਰਮਾ
ਫਰੀਦਕੋਟ, 18 ਅਕਤੂਬਰ 2018 - ਬੇਅਦਬੀ ਮਾਮਲਿਆਂ ਲਈ ਬਣੀ ਐਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਅੱਜ ਕੋਟਕਪੂਰਾ 'ਚ ਗਵਾਹਾਂ ਦੇ ਬਿਆਨ ਦਰਜ ਕਰ ਰਹੇ ਹਨ। ਉਥੇ ਹੀ ਮੁੱਖ ਚੌਕ ਦਾ ਜਾਇਜ਼ਾ ਲਿਆ ਜਿਸ ਜਗ੍ਹਾ ਰੋਸ ਕਰ ਰਹੀਆਂ ਸੰਗਤਾਂ 'ਤੇ ਲਾਠੀਚਾਰਜ ਹੋਇਆ।