ਤਰਨ ਤਾਰਨ ਦੇ ਪੱਤਰਕਾਰ ਜਸਪਾਲ ਜੱਸੀ 'ਤੇ ਜਾਨਲੇਵਾ ਹਮਲਾ
ਤਰਨ ਤਾਰਨ, 17 ਅਕਤੂਬਰ 2018: ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਜਸਪਾਲ ਸਿੰਘ ਜੱਸੀ 'ਤੇ ਇਕ ਅਣਪਛਾਤੇ ਗਰੁੱਪ ਨੇ ਅੱਜ ਸ਼ਾਮ ਨੂੰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜ਼ਖਮੀ ਹਾਲਤ 'ਚ ਜੱਸੀ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਜਦੋਂ ਜਸਪਾਲ 'ਤੇ ਹਮਲਾ ਕੀਤਾ ਗਿਆ ਤਾਂ ਜਸਪਾਲ ਦਫਤਰ ਵਿੱਚ ਬੈਠਾ ਸੀ।
ਫਿਲਹਾਲ ਹੋਰ ਵੇਰਵਿਆਂ ਦੀ ਉਡੀਕ ਹੈ।