ਰਿਟਾਇਰਡ ਮਹਿਲਾ IAS ਅਫਸਰ SC ਕਮਿਸ਼ਨ ਦੇ ਚੇਅਰਪਰਸਨ ਨਿਯੁਕਤ
ਚੰਡੀਗੜ੍ਹ, 17 ਅਕਤੂਬਰ 2018: ਪੰਜਾਬ ਸਰਕਾਰ ਨੇ ਤੇਜਿੰਦਰ ਕੌਰ ਨੂੰ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਪਰਸਨ ਨਿਯੁਕਤ ਕੀਤਾ ਹੈ। ਆਪਣੀ ਸੇਵਾਮੁਕਤੀ ਤੋਂ ਬਾਅਦ ਤਜਿੰਦਰ ਕੌਰ ਨੂੰ ਬਾਦਲ ਸਰਕਾਰ ਵੱਲੋਂ 2009 'ਚ ਪੰਜਾਬ ਇਨਫਰਾਟ੍ਰਕਚਰ ਰੈਗੂਲੇਟਰੀ ਅਥਾਰਟੀ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ।
ਰਾਜੇਸ਼ ਬੱਗਾ ਤੋਂ ਬਾਅਦ ਐਸਸੀ ਕਮਿਸ਼ਨ ਦਾ ਅਹੁਦਾ ਖਾਲੀ ਸੀ। ਜਿਸ 'ਤੇ ਹੁਣ ਤਜਿਮਦਰ ਕੌਰ ਦੀ ਨਿਯੁਕਤੀ ਕੀਤੀ ਗਈ ਹੈ।