ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਚੰਡੀਗੜ੍ਹ ਦੇ ਬਾਰੇ ਤਿੰਨ ਹੁਕਮ ਕੀਤੇ ਜਾਰੀ
24 ਸਤੰਬਰ 2018 ਦੇ ਐਮਐਚਏ ਵੱਲੋਂ ਜਾਰੀ ਨੋਟੀਫਿਕੇਸ਼ਨ ਅਗਲੇ ਆਰਡਰਾਂ ਤੱਕ ਰੋਕਿਆ ਗਿਆ।
ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਸਿਵਲ ਪੋਸਟਾਂ ਨੂੰ ਭਰਨ ਵਿੱਚ, 60:40 ਦਾ ਅਨੁਪਾਤ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਵਰਤਿਆ ਜਾ ਸਕਦਾ ਹੈ।
ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਦੇ ਕੇਂਦਰੀ ਸ਼ਾਸਤ ਖੇਤਰ ਬਾਰੇ ਕੁਝ ਫੈਸਲੇ ਲਏ।ਚੰਡੀਗੜ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਗਈ ਹੈ ਕਿ ਦਿੱਲੀ ਵਿਚ ਮੌਜੂਦਾ ਪ੍ਰੈਕਟਿਸ ਦੇ ਅਨੁਸਾਰ, ਸਿੱਖ ਮਹਿਲਾਵਾਂ ਲਈ ਹੈਲਮਟ ਪਾਉਣਾ ਵਿਕਲਪਕ ਬਣਾਇਆ ਜਾ ਸਕਦਾ ਹੈ।
ਪੁਲਿਸ ਨਿਯਮਾਂ ਬਾਰੇ ਨੋਟੀਫਿਕੇਸ਼ਨ ਦੀ ਕਾਪੀ ਪੜ੍ਹਨ ਲਈ ਕਲਿੱਕ ਕਰੋ:-
https://drive.google.com/file/d/1eg7oBe7TxZyBk5oYzODnBwdiNUukiZZc/view?usp=sharing
Big Breaking : 60:40 ratio in Chandigarh Police to continue,HM notification on UT Police Rules stayed