ਐੱਮ. ਜੇ. ਅਕਬਰ ਨੇ ਪੱਤਰਕਾਰ ਪ੍ਰੀਆ ਰਮਾਨੀ ਖਿਲਾਫ ਕਰਾਇਆ ਮਾਣਹਾਨੀ ਦਾ ਕੇਸ
ਨਵੀਂ ਦਿੱਲੀ, 15 ਅਕਤੂਬਰ 2018 - ਕੇਂਦਰੀ ਮੰਤਰੀ ਐੱਮ. ਜੇ. ਅਕਬਰ ਨੇ ਸੋਮਵਾਰ ਨੂੰ ਇਕ ਪੱਤਰਕਾਰ ਪ੍ਰੀਆ ਰਾਮਾਨੀ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ। ਰਮਾਨੀ ਨੇ #ਮੀਟੂ ਮੁਹਿੰਮ ਦੁਆਰਾ ਐਮਜੇ ਅਕਬਰ 'ਤੇ ਜਿਨਸੀ ਪਰੇਸ਼ਾਨੀ ਦਾ ਦੋਸ਼ ਲਗਾਇਆ ਸੀ।
ਖਬਰ ਦੇ ਹੋਰ ਵੇਰਵਿਆਂ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-