ਚੰਡੀਗੜ੍ਹ, 24 ਸਤੰਬਰ 2018 -
ਚੰਡੀਗੜ੍ਹ ਤੋਂ ਪਿੰਜੌਰ ਜਾ ਰਹੇ ਲੋਕ ਧਿਆਨ ਰੱਖਣ ਕਿ ਕੌਸ਼ਲਿਆ
ਦਰਿਆ ਵਿਚ ਹੜ੍ਹ ਕਾਰਨ ਹਾਈਵੇਅ ਸੜਕ ਦਾ ਇਕ ਹਿੱਸਾ ਢਹਿ ਗਿਆ ਹੈ।
ਅਮਰਵਤੀ ਵੱਲ ਸੂਰਜਪੁਰ ਦੇ ਨੇੜੇ ਆਵਾਜਾਈ ਨੂੰ ਪਾਸੇ ਕੀਤਾ ਚੰਡੀਮਿੰਦਰ ਟੋਲ ਪਲਾਜ਼ਾ ਤੋਂ ਪਿੰਜੋਰ ਸਾਈਡ ਤੱਕ ਭਾਰੀ ਟ੍ਰੈਫਿਕ ਜਾਮ ਹੈ।
ਇਸ ਲਈ ਜਨਤਾ ਨੂੰ ਅਪੀਲ ਹੈ ਕਿ ਆਪਣੇ ਰੂਟ ਦਾ ਪ੍ਰਬੰਧ
ਕਰਨ।