ਨਵੀਂ ਦਿੱਲੀ, 24 ਸਤੰਬਰ 2018 - ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਅੱਜ ਫਿਰ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਆ ਹੈ। ਪੈਟਰੋਲ 11 ਪੈਸੇ ਅਤੇ 5 ਡੀਜ਼ਲ ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਦਿੱਲੀ 'ਚ ਪੈਟਰੋਲ 82.72 ਰੁਪਏ ਅਤੇ ਡੀਜ਼ਲ 74.02 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਮੁੰਬਈ ਵਿਚ ਪੈਟਰੋਲ 90.08 ਰੁਪਏ ਅਤੇ ਡੀਜ਼ਲ 78.58 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।