ਚੰਡੀਗੜ੍ਹ, 19 ਸਤੰਬਰ 2018 - ਪੰਜਾਬ ਜ਼ਿਲ੍ਹਾ ਪ੍ਰੀਸ਼ਦ / ਪੰਚਾਇਤ ਸੰਮਤੀ ਚੋਣਾਂ 'ਚ ਔਸਤ ਵੋਟਿੰਗ ਦੇ ਅੰਕੜੇ ਸਾਹਮਣੇ ਆਏ ਹਨ। ਇੰਨ੍ਹਾਂ ਵਿਚ ਪੰਜਾਬ ਦੇ 22 ਜ਼ਿਲ੍ਹਿਆਂ ਅਤੇ 150 ਬਲਾਕ ਸੰਮਤੀਆਂ 'ਚ ਅੱਜ ਹਿੰਸਾ ਦੇ ਚਲਦਿਆਂ ਸ਼ਾਮ 4 ਵਜੇ ਵੋਟਿੰਗ ਸਮਾਪਤ ਹੋਈ।
ਚੋਣਾਂ ਦੇ ਨਤੀਜੇ 22 ਸਤੰਬਰ ਦਿਨ ਸ਼ਨੀਵਾਰ ਨੂੰ ਐਲਾਨੇ ਜਾਣਗੇ।
ਵੱਖ-ਵੱਖ ਜ਼ਿਲ੍ਹਿਆਂ ਤੇ ਬਲਾਕ ਸੰਮਤੀਆਂ ਦੇ ਔਸਤਨ ਵੋਟਿੰਗ ਅੰਕੜੇ ਹੇਠ ਦੇਖੋ :