ਮੁਕਤਸਰ, 19 ਸਤੰਬਰ 2018 - ਮੁਕਤਸਰ 'ਚ ਪੈਂਦਾ ਪਿੰਡ ਮਿੱਢਾ 'ਚ ਅਕਾਲੀ ਸਰਪੰਚ ਵੱਲੋਂ ਫਾਇਰਿੰਗ ਕਰਨ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿਚ ਅਕਾਲੀ ਸਰਪੰਚ ਵੱਲੋਂ ਕਾਂਗਰਸੀਆਂ ਨਾਲ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ । ਇਸ ਦੌਰਾਨ ਅਕਾਲੀਆਂ ਨੇ ਕਾਂਗਰਸੀਅਆਂ ਦੀ ਕਾਰ ਨੂੰ ਵੀ ਸੜਕ ਵਿਚਕਾਰ ਪਲਟਾ ਦਿੱਤਾ।