← ਪਿਛੇ ਪਰਤੋ
ਬਠਿੰਡਾ, 19 ਸਤੰਬਰ 2018 -ਜ਼ਿਲਾ ਬਠਿੰਡਾ ਵਿੱਚ ਅੱਜ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਦੁਪਹਿਰ 12 ਵਜੇ ਤੱਕ 28ਫ਼ੀਸਦੀ ਦੇ ਕਰੀਬ ਵੋਟਿੰਗ ਦਰਜ਼ ਕੀਤੀ ਗਈ।