← ਪਿਛੇ ਪਰਤੋ
ਚੰਡੀਗੜ੍ਹ, 19 ਸਤੰਬਰ 2018- ਐਸਜੀਪੀਸੀ ਮੈਂਬਰ ਹਰਦੀਪ ਸਿੰਘ ਦੇ ਮਾਤਾ ਗੁਰਦੇਵ ਕੌਰ ਦੇ ਭੋਗ ਅਤੇ ਅੰਤਿਮ ਅਰਦਾਸ, 23 ਸਤੰਬਰ ਨੂੰ ਦੁਪਿਹਰ 12.30 ਤੋਂ ਦੁਪਿਹਰ 2 ਵਜੇ ਗੁਰਦੁਆਰਾ ਸਾਹਿਬ, ਸੈਕਟਰ 70, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਹੋਵੇਗੀ।