ਨਵੀਂ ਦਿੱਲੀ, 18 ਸਤੰਬਰ 2018: ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੱਧੂ ਤੋਂ ਉਸਦੀ ਤੇ ਡੇਰਾ ਸਿਰਸਾ ਮੁਖੀ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਬਾਬਤ ਸਪਸ਼ਟੀਕਰਣ ਮੰਗਿਆ ਹੈ। ਇਸ ਤਸਵੀਰ ਵਿਚ ਸਿੱਧੂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ
ਅੱਗੇ ਹੇਠ ਜੋੜੀ ਨਜ਼ਰ ਆ ਰਹੇ ਹਨ।
ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਗਾਇਆ ਕਿ ਇਹ ਵਾਇਰਲ ਤਸਵੀਰ ਸਿੱਧੂ ਦੇ ਅਸਲ ਚਿਹਰੇ ਨੂੰ ਸਾਹਮਣੇ ਰੱਖ ਰਹੀ ਹੈ, ਉਨ੍ਹਾਂ ਕਿਹਾ ਕਿ ਜੋ ਸਿੱਧੂ ਜੋ ਦਿਖਦੇ ਹਨ ਅਸਲ ਵਿੱਚ ਉਹ ਨਹੀਂ ਹਨ।
SAD asks Navjot Sidhu to clarify about his picture with Sirsa Dera