ਮੁੰਬਈ, 20 ਅਗਸਤ 2018 - ਸੁਪਰਸਟਾਰ ਅਮਿਤਾਭ ਬੱਚਨ ਨੇ ਮਸ਼ਹੂਰ ਟੈਲੀਵਿਜ਼ਨ ਕੁਇਜ਼ ਸ਼ੋਅ 'ਕੌਣ ਬਣੋਗੇ ਕਰੋੜਪਤੀ' (ਕੇਬੀਸੀ) ਦੇ 10ਵੇਂ ਸੀਜ਼ਨ ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕੌਣ ਬਣੇਗਾ ਕਰੋੜਪਤੀ ਮਸ਼ਹੂਰ ਅੰਤਰਰਾਸ਼ਟਰੀ ਸ਼ੋਅ Who Wants To Be A Millionaire ਦਾ ਭਾਰਤੀ ਰੂਪਾਂਤਰਨ ਹੈ।
ਸ਼ਨੀਵਾਰ ਰਾਤ ਅਮਿਤਾਭ ਨੇ ਟਵੀਟ ਕਰ ਕੇ ਕਿਹਾ, ''ਕੇਬੀਸੀ ਦੁਬਾਰਾ ਸ਼ੁਰੂ ਹੋ ਰਿਹਾ ਹੈ। ਹੁਣ 18 ਸਾਲ ਹੋ ਚੁੱਕੇ ਹਨ ਅਤੇ ਇਹ 10ਵਾਂ ਸੀਜ਼ਨ ਹੈ। ਇਹ ਇੱਕ ਬਹੁਤ ਲੰਬੀ ਪਾਰੀ ਰਹੀ ਹੈ ਅਤੇ ਇਹ ਪਾਰੀ ਤੁਹਾਡੇ ਪਿਆਰ ਅਤੇ ਸਾਥ ਬਿਨਾ ਕਦੇ ਨਾ ਪੂਰੀ ਹੁੰਦੀ।"
ਖ਼ਬਰ ਦੇ ਹੋਰ ਵੇਰਵਿਆਂ ਲਈ ਨਿਊਜ਼-18 ਦੇ ਲਿੰਕ 'ਤੇ ਕਲਿੱਕ ਕਰੋ :-