ਕੋਚੀ, 19 ਅਗਸਤ 2018 - ਕੇਰਲਾ ਵਿਚ ਆਏ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹਾਂ ਕਾਰਨ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਸੈਂਕੜੇ ਲੋਕ ਅਤੇ ਵੀ ਹੜ੍ਹਾਂ ਕਾਰਨ ਘਰੋਂ ਬੇਘਰ ਅਤੇ ਬੇਸਹਾਰਾ ਹੋ ਚੁੱਕੇ ਹਨ। ਇਸ ਵਿਚ ਸਿੱਖਾਂ ਦੀ ਇੱਕ ਟੀਮ, ਜੋ ਖਾਲਸਾ ਏਡ ਦੇ ਨਾਮ ਹੇਠ ਹੜ੍ਹ ਪ੍ਰਭਾਵਿਤ ਇਲਾਕੇ ਕੇਰਲਾ ਵਿਚ ਬੇਸਹਾਰਾ ਦਾ ਸਹਾਰਾ ਬਣਨ ਲਈ ਪਹੁੰਚੀ ਹੈ। ਸਿੱਖਾਂ ਵੱਲੋਂ ਕੇਰਲਾ ਵਿਚ ਬੇਘਰ ਹੋਏ ਲੋਕਾਂ ਲਈ ਮੁਫਤ ਲੰਗਰ ਦੀ ਸੇਵਾ ਕੀਤਾ ਜਾ ਰਹੀ ਹੈ।
ਸਿੱਖਾਂ ਵੱਲੋਂ ਕੇਰਲਾ ਵਿਚ ਲਗਾਏ ਲੰਗਰ ਦੀਆਂ ਤਸਵੀਰਾਂ ਹੇਠ ਦੇਖੋ:-