ਨਵੀਂ ਦਿੱਲੀ, 16 ਅਗਸਤ 2018 - ਭਾਰਤ ਦੇ 72ਵੇ ਅਜ਼ਾਦੀ ਦਿਵਸ 'ਤੇ ਭਾਜਪਾ ਪ੍ਰਧਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਰਹੇ ਸਨ ਕਿ ਉਨ੍ਹਾਂ ਹੱਥੋਂ ਕੌਮੀ ਝੰਡੇ ਦਾ ਨਿਰਾਦਰ ਹੋਗਿਆ। ਉਸ ਸਮੇਂ ਅਮਿਤ ਸ਼ਾਹ ਡੀ.ਡੀ. ਨਿਊਜ਼ 'ਤੇ ਲਾਈਵ ਆ ਰਹੇ ਸਨ ਤਾਂ ਇਹ ਘਟਨਾ ਕੈਮਰੇ ਵਿਚ ਕੈਦ ਹੋ ਗਈ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-