ਮੋਹਾਲੀ, 21 ਜੁਲਾਈ 2018 - YWC, ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੁਆਰਾ ਭਾਰਤ ਵਿਚ ਆਪਣਾ ਦੂਸਰਾ ਪ੍ਰੀਮੀਅਮ ਸਪੋਰਟਸ ਅਤੇ ਲਾਈਫਸਟਾਈਲ ਬਰਾਂਡ ਸਟੋਰ ਸ਼ੁਰੂ ਕੀਤਾ ਗਿਆ। ਇਸ ਵਾਰ ਉਨ੍ਹਾਂ ਨੇ ਮੋਹਾਲੀ, ਚੰਡੀਗੜ ਵਿਚ ਆਪਣ ਸਟੋਰ ਖੋਲ੍ਹਿਆ। ਪਹਿਲਾ ਸਟੈਂਡ-ਅਲੋਨ ਸਟੋਰ ਵਾਰਾਨਸੀ ਵਿਚ ਪਿਛਲੇ ਸਾਲ ਖੋਲ੍ਹਿਆ ਗਿਆ ਸੀ। ਜਿਸ ਨੂੰ ਲੋਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ ਗਿਆ ਸੀ।
ਖਬਰ ਦੇ ਹੋਰ ਵੇਰਵਿਆਂ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ :-
http://www.babushahi.com/full-news.php?id=76382