ਚੰਡੀਗੜ੍ਹ, 20 ਜੁਲਾਈ 2018 - 'ਮਗਸੀਪਾ' ਸਿਵਲ ਸਰਵਿਸਜ਼ ਕੋਚਿੰਗ ਸੈਂਟਰ ਵਿਖੇ ਕੋਚਿੰਗ ਲੈਣ ਵਾਲੇ ਛੇ ਵਿਦਿਆਰਥੀ, ਯੂ.ਪੀ.ਐਸ.ਪੀ ਪ੍ਰੀਲਿਮਜ਼ ਟੈਸਟ ਪਾਸ ਕਰ ਲਿਆ ਹੈ। ਇਹਨਾਂ ਛੇ ਵਿਦਿਆਰਥੀਆਂ ਦੇ ਨਾਂਅ ਹੇਠ ਦੇਖੋ :-
1. ਰਮਨਦੀਪ ਕੌਰ
2. ਡਾ. ਗੁਰਿੰਦਰ ਸਿੰਘ
3. ਅਕਾਸ਼ ਗੋਇਲ
4. ਨਵੀਨ ਰੱਤੂ
5. ਵਿਓਮ
6. ਸ਼ਿਲਪਾ ਵਰਮਾ