← ਪਿਛੇ ਪਰਤੋ
ਐਸ.ਏ.ਐਸ ਨਗਰ,18 ਜੁਲਾਈ - ਯਸ਼ਪਾਲ ਸ਼ਰਮਾ ਪੀ.ਸੀ.ਐਸ ਜਿਹੜੇ ਕਿ ਪਹਿਲਾਂ ਐਸ.ਏ.ਐਸ ਨਗਰ ਵਿਖੇ ਹੀ ਸਿਖਲਾਈ ਅਧੀਨ ਪੀ.ਸੀ.ਐਸ ਅਫਸਰ ਸਨ ਹੁਣ ਉਨ੍ਹਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸਹਾਇਕ ਕਮਿਸ਼ਨਰ (ਜਨਰਲ) ਦੇ ਦਫਤਰ ਵਿਖੇ ਬਤੌਰ ਸਹਾਇਕ ਕਮਿਸ਼ਨਰ (ਜਨਰਲ) ਦੇ ਆਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ।