ਚੰਡੀਗੜ੍ਹ, 18 ਜੁਲਾਈ 2018 - ਬੀਤੇ ਦੀਨੀਂ ਨਿਊਜ਼-੧੮ ਵੱਲੋਂ ਗੈਂਗਸਟਰ ਬੁੱਢਾ ਜੋ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਗੈਂਗ ਵਿਚ ਸ਼ਾਮਲ ਹੈ, ਬਾਰੇ ਕਈ ਅਹਿਮ ਖੁਲਾਸੇ ਕੀਤੇ। ਜਿਸਤੋਂ ਬਾਅਦ ਬਾਗਾਪੁਰਾਣਾ ਦੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਤੇ ਉਸਦੇ ਬੇਟੇ ਧਰਮਪਾਲ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਤੋਂ ਵਿਧਾਇਕ ਬਰਾੜ ਨੂੰ ਜਾਨ ਦਾ ਖਤਰਾ ਹੈ। ਵਿਧਾਇਕ ਬਰਾੜ ਨੇ ਦੋਹਾਂ ਬਾਰੇ ਹੋਰ ਵੀ ਕਈ ਅਹੁਮ ਖੁਲਾਸੇ ਕੀਤੇ ਜਿਸ ਵਿਚ ਕਾਂਗਰਸੀ ਆਗੂ ਮਹੇਸ਼ਇੰਦਰ ਵੱਲੋਂ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਵੀ ਸ਼ਰੇਆਮ ਜ਼ਿਕਰ ਕੀਤਾ ਗਿਆ।
ਇਸ ਪੂਰੀ ਖ਼ਬਰਾ ਪਿੱਛੇ ਆਖਰ ਸੱਚਾਈ ਕੀ ਹੈ, ਨਿਊਜ਼ -18ਦੀ ਇਸ ਖਾਸ ਰਿਪੋਰਟ ਵਿਚ ਪੜ੍ਹੋ :-
https://goo.gl/6ATdZ1