ਨਵੀਂ ਦਿੱਲੀ, 17 ਜੁਲਾਈ 2018 - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ 23 ਮੈਂਬਰੀ ਕਾਂਗਰਸ ਵਰਕਿੰਗ ਕਮੇਟੀ (ਸੀ ਡਬਲਿਊ ਸੀ) ਦੀ ਸਥਾਪਨਾ ਕੀਤੀ। ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਕੋਰ ਟੀਮ ਦਾ ਗਠਨ ਕਰਨਗੇ।
ਦਸੰਬਰ 'ਚ ਪਾਰਟੀ ਪ੍ਰਮੁੱਖ ਦੇ ਅਹੁਦੇ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਬਣਾਏ ਜਾਣ ਵਾਲੇ ਇਹ ਪਹਿਲਾ ਸੀ ਡਬਲਿਊ ਸੀ ਹੈ।
ਸਬੰਧਤ ਸੂਚੀ ਹੇਠ ਦੇਖੋ :-