ਚੰਡੀਗੜ੍ਹ, 12 ਜੁਲਾਈ - ਪੰਜਾਬ ਸਰਕਾਰ ਵੱਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਮਿਤੀ 30 ਸਤੰਬਰ 2018 ਤੱਕ ਕਰਾਈਆਂ ਜਾ ਰਹੀਆਂ ਹਨ ਅਤੇ ਗ੍ਰਾਮ ਪੰਚਾਇਤਾਂ ਦੀ ਪੰਜ ਸਾਲਾ ਮਿਆਦ 9 ਅਗਸਤ 2018 ਤੱਕ ਪੂਰੀ ਹੋ ਰਹੀ ਹੈ। ਜਿਸ ਕਾਰਨ ਚੋਣਾਂ ਤੋਂ ਪਹਿਲਾਂ ਗਾਮ ਪੰਚਾਇਤਾਂ ਨੂੰ ਪੰਚਾਇਤੀ ਰਾਜ ਐਕਟ, 1994 ਧਾਰਾ 29-ਏ ਅਧੀਨ ਭੰਗ ਕਰਕੇ ਅਫਸਰਾਂ ਨੂੰ ਪ੍ਰਭੰਧਕ ਨਿਯੁਕਤ ਕਰਨ ਜਾ ਰਹੀ ਹੈ।
ਜਾਰੀ ਹੋਏ ਆਰਡਰ ਦੀ ਕਾਪੀ ਹੇਠ ਨੱਥੀ ਹੈ :-